Surprise Me!

Amritpal ਨਾਲ ਹੋਏ ਵਿਵਾਦ ਮਗਰੋਂ Punjab Police, Nihang Singh'an ਕੋਲੋਂ ਲੈ ਰਹੀ Training | OneIndia Punjabi

2023-02-28 0 Dailymotion

ਅਜਨਾਲਾ 'ਚ ਅੰਮ੍ਰਿਤਪਾਲ ਦੇ ਸਮਰਥਕਾਂ ਤੇ ਪੁਲਿਸ ਮੁਲਾਜ਼ਿਮਾਂ ਵਿਚਾਲੇ ਹੋਈ ਤਿੱਖੀ ਝੜਪ ਤੋਂ ਬਾਅਦ ਮੁਕਤਸਰ ਦੀ ਪੁਲਿਸ ਲਾਈਨ ਤੋਂ ਕੁੱਛ ਖਾਸ ਤਸਵੀਰਾਂ ਸਾਹਮਣੇ ਆਈਆਂ ਨੇ । ਜਿਸ 'ਚ ਪੁਲਿਸ ਮੁਲਾਜਿਮ ਨਿਹੰਗ ਸਿੰਘ ਕੋਲੋਂ ਗਤਕਾ training ਲੈ ਰਹੀ ਦਿਖਾਈ ਦੇ ਰਹੀ ਹੈ ।

After the dispute with Amritpal Singh, Punjab Police is getting training from Nihang Singh.

#punjabnews #punjabpolice #nihangsingh1

Buy Now on CodeCanyon